¡Sorpréndeme!

ਇੰਦਰਬੀਰ ਨਿੱਜਰ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ, ਕਹੀ ਇਹ ਵੱਡੀ ਗੱਲ | OneIndia Punjabi

2022-09-20 0 Dailymotion

22 ਸਤੰਬਰ ਨੂੰ ਹੋਣ ਵਾਲੇ ਸੈਸ਼ਨ ਸਬੰਧੀ ਰੱਖੀ ਗਈ ਕੈਬਨਿਟ ਦੀ ਮੀਟਿੰਗ ਤੋਂ ਬਾਅਦ MLA ਇੰਦਰਬੀਰ ਸਿੰਘ ਨਿੱਜਰ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ BJP ਦੂਜੀਆਂ ਪਾਰਟੀਆਂ ਦੇ ਲਗਭਗ 280 MLA ਪੂਰੇ ਦੇਸ਼ ਵਿੱਚੋਂ ਆਪਣੀ ਪਾਰਟੀ ਵਿੱਚ ਮਿਲਾ ਚੁੱਕੀ ਏ। ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵੀ BJP 'ਚ ਚਲੇ ਗਏ ਹਨ। ਇਹ ਹੀ ਸਬੂਤ ਹੈ ਕਿ BJP ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। AAP ਦੇ ਸਾਰੇ ਵਿਧਾਇਕ ਸ਼ੈਸ਼ਨ ਦੌਰਾਨ ਆਪਣੇ ਵਿਚਾਰ ਖੁੱਲ ਕੇ ਰੱਖਣਗੇ।